ਪਾਣੀਪਾਤ:- ਬਿਹਾਰ ਤੋਂ ਇਕ ਖਬਰ ਆਈ ਹੈ ਕਿ ਬਿਹਾਰ ਨਿਵਾਸੀ ਲੜਕੀ ਆਪਣੀ ਭੈਣ ਨਾਲ ਦਿੱਲੀ ਵਿਖੇ ਰਹਿ ਰਹੀ ਸੀ। ਉਸ ਦਾ ਉਸੀ ਮੁੱਹਲੇ ਵਿਚ ਰਹਿਣ ਵਾਲੇ ਲੜਕੇ ਨਾਲ ਪਿਆਰ ਹੋ ਗਿਆ ਅਤੇ ਉਸ ਨੂੰ ਇਸ਼ਕ ਵਿਚ ਅੰਨਾ ਕਰਕੇ ਉਸ ਨਾਲ 3 ਮਹੀਨੇ ਤੱਕ ਸੈਕਸ ਕਰਦਾ ਰਹਿਮਦਾ ਹੈ ਅਤੇ ਉਸ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਆਪਣੇ ਮਾਤਾ ਪਿਤਾ ਨਾਲ ਮਿਲਾਉਣ ਦੇ ਲਈ ਟਰੇਨ ਵਿਚ ਲੈ ਜਾਂਦਾ ਹੈ ਅਤੇ ਪਾਣੀ ਭਰਨ ਦੇ ਬਹਾਨੇ ਉਹ ਟਰੇਨ ਤੋਂ ਉਤਰ ਜਾਂਦਾ ਹੈ ਅਤੇ ਫਿਰ ਵਾਪਸ ਨਹੀਂ ਆਉਂਦਾ। ਜਦ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਕੋਲ ਵਾਪਸ ਆਉਂਦੀ ਹੈ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਰੱਖਣ ਤੋਂਇਨਕਾਰ ਕਰ ਦਿੰਦੇ ਹਨ ਅਤੇ ਉਹ ਆਪਣੀ ਵੱਡੀ ਭੈਣ ਕੋਲ ਦਿੱਲੀ ਜਾਣ ਲਈ ਕਹਿੰਦੀ ਹੈ ਤਾ ਉਸ ਦੀ ਭੈਣ ਵੀ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ। ਉਹ ਭੱੁਖੀ ਪਿਆਸੀ ਪਾਣੀਪਤ ਪਹੁੰਂਚ ਜਾਂਦੀ ਹੈ। ਜਿੱਥੇ ਕੁਝ ਅੋਰਤਾਂ ਉਸ ਨੂੰ ਗਲਤ ਧੰਦੇ ਵਿਚ ਪਾ ਦਿੰਦੀਆਂ ਹਨ ਅਤੇ ਉਹ ਜਿਸਮ ਫਰੌਸੀ ਦੇ ਧੰਦੇ ਵਿਚ ਆ ਜਾਂਦੀ ਹੈ, ਇਕ ਹੋਟਲ ਵਿਚ ਜਦੋਂ ਰੇਡ ਪੈਂਦੀ ਹੈ ਤਾਂ ਉਥੇ ਪੁਲਿਸ ਦੀ ਪੁੱਛਗਿੱਛ ਵਿਚ ਉਹ ਦੱਸਦੀ ਹੈ ਕਿ ਉਹ ਇਸ਼ਕ ਵਿਚ ਮਿਲੇ ਧੋਖੇ ਤੋ ਇਸ ਮੁਕਾਮ ਤੱਕ ਪਹੁੰਚਦੀ ਹੈ। ਪੁਲਿਸ ਵੱਲੋਂ ਉੇਸਦੇ ਪ੍ਰੇਮੀ ਦੇ ਮੋਬਾਇਲ ਨੰਬਰ ਲੈ ਕੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਅੱਜ ਕੱਲ੍ਹ ਦੀਆਂ ਲੜਕੀਆਂ ਨੂੰ ਇਸ਼ਕ ਤੋਂ ਬਚਣਾ ਚਾਹੀਦਾ ਹੈ।
