ਅਜ ਜਲੰਧਰ ਦੇ ਡੀਸੀ ਡੀ ਸਰਕਾਰੀ ਨੋਵਾਂ ਗੱਡੀ ਪੱਖੇ ਏਸੀ ਅਤੇ ਫਰਨੀਚਰ ਆਦ ਨੂੰ ਜਲੰਧਰ ਦੀ ਇੱਕ ਅਦਾਲਤ ਦੁਆਰਾ ਕੇਸ ਵਿੱਚ ਅਟੈਚ ਕੀਤੇ ਜਾਣ ਦਾ ਮਾਮਲਾ ਜੇ ਸ਼ਾਂਤ ਨਹੀਂ ਹੋਇਆ ਸੀ ਇੱਕ ਬਹੁਤ ਹੀ ਦਿਲਚਸਪ ਮਾਮਲਾ ਜਲੰਧਰ ਦੇ ਆਰਟੀਓ ਦਫਤਰ ਦਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕਲਰਕ ਦੀ ਸੈਲਰੀ ਮਾਨਯੋਗ ਅਦਾਲਤ ਨੇ ਅਟੈਚ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਜਿਸ ਦੇ ਬਾਅਦ ਕਲਰਕ ਨੂੰ ਬਹੁਤ ਹੈਰਾਨੀ ਦਾ ਠਕਾਨਾ ਨਹੀਂ ਰਿਹਾ ਸੂਤਰਾਂ ਦੀ ਮੰਨਿਆ ਜਾਵੇ ਤਾਂ ਜਲੰਧਰ ਦੇ ਆਰਟੀਓ ਦਫਤਰ ਵਿੱਚ ਮੌਜੂਦਾ ਸਮੇਂ ਡਰਾਈਵਿੰਗ ਟਰੈਕ ਤੇ ਤੈਨਾਤ ਇੱਕ ਕਲਰ ਕਦੇ ਪੈਰਾਂ ਤੋਂ ਜਮੀਨ ਹੀ ਘਿਸ ਗਈ ਜਦ ਉਸ ਨੂੰ ਪਤਾ ਲੱਗਾ ਕਿ ਮਾਨਯੋਗ ਅਦਾਲਤ ਨੇ ਉਸ ਦੀ ਸੈਲਰੀ ਅਟੈਚ ਕਰ ਦਿੱਤੀ ਹੈ। ਤਾਂ ਉਹ ਫਟਾਫਟ ਭੱਜ ਨਠ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਇਆ ਅਤੇ ਮਾਨਯੋਗ ਅਦਾਲਤ ਅੱਗੇ ਉਸ ਦੀ ਕੀਤੀ ਗਈ ਸੈਲਰੀ ਅਟੈਚ ਨੂੰ ਅਟੈਚ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਮਾਨਯੋਗ ਅਦਾਲਤ ਨੇ ਉਸ ਨੂੰ ਅਗਲੀ ਤਰੀਕ ਤੇ ਗਵਾਹੀ ਦੇਣ ਲਈ ਬੁਲਾਇਆ ਹੈ ਜਿੱਥੇ ਉਸਨੇ ਆਪਣਾ ਲਿਖਤੀ ਰੂਪ ਵਿੱਚ ਆਪਣਾ ਬਿਆਨ ਮੰਨਿਆ ਕਿ ਉਹ ਅਗਲੀ ਤਰੀਕ ਤੇ ਗਵਾਹੀ ਕਰਵਾ ਦੇਗਾ।
