ਨਗਰ ਨਿਗਮ ਜਲੰਧਰ ਦੀ ਬਿਲਡਿੰਗ ਬਰਾਂਚ ਨੇ ਅੱਜ ਨਗਰ ਨਿਗਮ ਕਮਿਸ਼ਨਰ ਦੀ ਹਦਾਇਤਾਂ ਤੇ ਗੋਬਿੰਦਗੜ੍ਹ ਦੇ ਐਸਡੀ ਕਾਲਜ ਰੋਡ ਤੇ ਦੋ ਅਵੈਦ ਦੁਕਾਨਾਂ ਬਣ ਰਹੀਆਂ ਸਨ ਜਿਨਾਂ ਤੇ ਕਾਰਵਾਈ ਇਹਨਾਂ ਨੇ ਕੀਤੀ ਹੈ ਜਾਣਕਾਰੀ ਮੁਤਾਬਿਕ ਏਟੀਪੀ ਸੁਖਦੇਵ ਵਸ਼ਿਸ਼ਟ ਅਤੇ ਹੈਡਰ ਡਰਾਫਟਮੈਨ ਸੰਜੀਵ ਦੀ ਟੀਮ ਨੇ ਦੋ ਨਜਾਇਜ਼ ਦੁਕਾਨਾਂ ਤੇ ਕਾਰਵਾਈ ਕੀਤੀ ਹ।
ਐਸਡੀ ਕਾਲਜ ਰੋਡ ਤੇ ਬਣ ਰਹੀ ਅਵੈਦ ਦੁਕਾਨਾਂ ਦੀ ਨਗਰ ਨਿਗਮ ਨੂੰ ਸ਼ਿਕਾਇਤ ਪਹੁੰਚੀ ਸੀ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਦੇ ਬਾਅਦ ਏਟੀਵੀ ਸੁਖਦੇਵ ਵਸ਼ਿਸ਼ਟ ਅਤੇ ਹੈਡ ਡਰਾਫਟਮੈਨ ਸੰਜੀਵ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ ਮੌਕੇ ਤੇ ਦੁਕਾਨਦਾਰ ਕੋਈ ਦਸਤਾਵੇਜ ਦਿਖਾ ਨਹੀਂ ਸਕਿਆ ਜਿਸ ਕਰਕੇ ਦੋਨਾਂ ਦੁਕਾਨਾਂ ਦਾ ਕੰਮ ਰੋਕ ਦਿੱਤਾ ਗਿਆ ਸੀ। ਤੁਹਾਨੂੰ ਦੱਸਿਆ ਜਾਂਦਾ ਇਹ ਅਕਾਲੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਕੰਮ ਕਾਜ ਦਾ ਬਦਲਾਓ ਦੇਖਿਆ ਗਿਆ ਜਿਸ ਦੇ ਬਾਅਦ ਅੱਜ ਕਾਰਵਾਈ ਸ਼ੁਰੂ ਹੋਈ
