filter: 0; fileterIntensity: 0.0; filterMask: 0; module: h; hw-remosaic: 0; touch: (-1.0, -1.0); modeInfo: ; sceneMode: SFHDR; cct_value: 0; AI_Scene: (11, -1); aec_lux: 171.21219; hist255: 0.0; hist252~255: 0.0; hist0~15: 0.0;
ਲੁਧਿਆਣਾ 30 ਜੂਨ (ਤਜਿੰਦਰ ਸਿੰਘ):- ਅੱਜ ਸਾਡੇ ਪੱਤਰਕਾਰਾਂ ਨੇ ਮੈਟਰੋ ਰੋਡ ਵਿਖੇ ਢੰਡਾਰੀ ਕਲਾ ਫੇਸ ਚਾਰ ਅਧੀਨ ਆਉਂਦੇ ਐਚ ਆਈਜੀਐਮਆਈਜੀ ਫਲੈਟਾਂ ਦਾ ਦੌਰਾ ਕੀਤਾ ਜਿੱਥੇ ਮੈਟਰੋ ਰੋਡ ਢੰਡਾਰੀ ਕਲਾਂ ਫੇਸ ਚਾਰ ਅਧੀਨ ਪੈਂਦੀਆਂ ਜਿਹੜੀਆਂ ਐਚ ਆਈਜੀਐਮਆਈਜੀ ਕਲੋਨੀਆਂ ਨੇ ਉਹਨਾਂ ਰੋਡਾਂ ਤੇ ਬਣੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਕਮਰਸ਼ੀਅਲ ਕੰਪਲੈਕਸ ਖੁੱਲੇ ਨਜ਼ਰ ਆ ਰਹੇ ਨੇ ਜਿਨਾਂ ਦੇ ਵਿੱਚ ਕਾਲੜਾ ਕਰੋਕਰੀ ਅਤੇ ਕਈ ਹੋਰ ਗੁਪਤਾ ਹਸਪਤਾਲ ਬਹੁਤ ਵੱਡੇ ਵੱਡੇ ਸ਼ੋਰੂਮ ਰਿਆਇਸ਼ੀ ਫਲੈਟਾਂ ਨੂੰ ਤੋੜ ਕੇ ਬਣਾਏ ਗਏ ਹਨ ਇਹਨਾਂ ਦੇ ਬਾਰੇ ਪਹਿਲਾਂ ਵੀ ਮਾਨਯੋਗ ਗਲਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਤਜਿੰਦਰ ਸਿੰਘ ਵੱਲੋਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਹੇਠਲੇ ਪੱਧਰ ਤੇ ਕਾਰਜ ਸਾਧਕ ਅਫਸਰ ਗਲਾਡਾ ਵੱਲੋਂ ਆਪਣੀਆਂ ਅੱਖਾਂ ਇਸ ਪ੍ਰਤੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਸੇਠੀ ਆਈਸਕ੍ਰੀਮ ਜੋ ਕਿ ਜਿਸਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਨਕਸ਼ਾ ਬਿਨਾਂ ਪਾਸ ਕਰਾਏ ਇਹ ਕਾਰੀਡੋਰ ਤੇ ਕਬਜ਼ਾ ਕਰਕੇ ਇਹ ਜਿਹੜਾ ਨਿਰਮਾਣ ਕੀਤਾ ਹੈ ਉੱਥੇ ਗਲਾਡਾ ਦੇ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ ਮੁੱਖ ਪ੍ਰਸ਼ਾਸਨ ਅਤੇ ਗਲਾਡਾ ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਰਿਆਇਸ਼ੀ ਇਲਾਕੇ ਦੇ ਵਿੱਚ ਬਣੇ ਇਹ ਕਮਰਸ਼ੀਅਲ ਕੰਪਲੈਕਸ ਅਤੇ ਵਪਾਰਕ ਕਦੀ ਵਿਧੀਆਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਿਸ ਤਰ੍ਹਾਂ ਵਪਾਰਕ ਗਤੀਵਿਧੀਆਂ ਵੱਧ ਰਹੀਆਂ ਨੇ ਉਹਨਾਂ ਨਾਲ ਸੜਕਾਂ ਤੇ ਜਾਮ ਅਤੇ ਲੋਕਾਂ ਦਾ ਜੀਣਾ ਮੁਹਾਰ ਹੋ ਰਿਹਾ ਹੈ। ਸਾਡੀ ਮੁੱਖ ਮੰਤਰੀ ਅਤੇ ਪੰਜਾਬ ਸ਼ਹਿਰੀ ਅਰਬਨ ਡਿਵੈਲਪਮੈਂਟ ਅਥੋਰਟੀ ਨੂੰ ਅਪੀਲ ਹੈ ਕਿ ਗਲਾਡਾ ਦੇ ਅਧੀਨ ਆਉਂਦੇ ਰਿਆਸ਼ੀ ਇਲਾਕਿਆਂ ਦੇ ਵਿੱਚ ਜੋ ਵਪਾਰਗਤੀ ਵਿਧੀਆਂ ਨੇ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਇਸ ਜੋ ਵੀ ਜਿੰਮੇਵਾਰ ਅਫਸਰ ਅਧਿਕਾਰੀ ਸ਼ਾਮਿਲ ਹੁੰਦਾ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ
